Famous You-Tuber ਤੇ Big Boss ਜੇਤੂ ਦੇ ਪੈਣ ਲੱਗੇ ਸੀ ਛਿੱਤਰ! ਭੱਜ ਕੇ ਛੁਡਾਈ ਜਾਨ! |OneIndia Punjabi

2023-12-25 4

ਬਿੱਗ ਬੌਸ ਓਟੀਟੀ ਵਿਜੇਤਾ ਐਲਵਿਸ਼ ਯਾਦਵ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਭੀੜ ਨੇ ਉਸ ਨੂੰ ਘੇਰ ਲਿਆ ਹੈ ਅਤੇ ਕੁੱਟਮਾਰ ਕਰਨ ਲਈ ਤਿਆਰ ਹੈ। ਲੋਕ ਐਲਵਿਸ਼ ਦੇ ਸਾਥੀਆਂ ਵਿੱਚੋਂ ਇੱਕ ਨੂੰ ਉਸਦੇ ਕਾਲਰ ਤੋਂ ਖਿੱਚਣਾ ਸ਼ੁਰੂ ਕਰ ਦਿੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ ਪਿਛਲੇ ਹਫਤੇ ਦਾ ਹੈ, ਜਦੋਂ ਐਲਵਿਸ਼ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜੰਮੂ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਸਥਾਨਕ ਲੋਕਾਂ ਨਾਲ ਝੜਪ ਹੋ ਗਈ।ਜਾਣਕਾਰੀ ਮੁਤਾਬਕ ਐਲਵਿਸ਼ ਯਾਦਵ 20 ਦਸੰਬਰ ਨੂੰ ਆਪਣੇ ਦੋਸਤ ਅਤੇ ਨਿਰਮਾਤਾ ਰਾਘਵ ਸ਼ਰਮਾ ਨਾਲ ਜੰਮੂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ। ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਭੀੜ ਨੇ ਉਸ ਨੂੰ ਘੇਰ ਲਿਆ ਹੈ। ਕੁਝ ਲੋਕ ਰਾਘਵ ਨੂੰ ਕਾਲਰ ਨਾਲ ਖਿੱਚ ਰਹੇ ਹਨ।
.
Famous You-Tuber and Big Boss winner were starting to fall apart! Run away and save your life!
.
.
.
#elvishyadav #elvishyadavnews #elvishyadavfight

Free Traffic Exchange